top of page

ਲਵਪ੍ਰੀਤ ਸਿੰਘ - ਕਿਡਨੀ ਟਰਾਂਸਪਲਾਂਟ

ਲਵਪ੍ਰੀਤ ਸਿੰਘ ਪਿਤਾ ਦਾ ਨਾਮ ਸੁਖਵਿੰਦਰ ਸਿੰਘ ਜੋ ਕਿ ਪਿੰੰਡ ਮੀਆਪੁਰ ਦਾ ਰਹਿਣ ਵਾਲਾ ਹੈ।

ਪਿਛਲੇ 5 ਸਾਲ ਤੋਂ ਵੀਰ ਦੀਆਂ ਦੋਨੋ ਕਿਡਨੀ ਖਰਾਬ ਹੋ ਚੁੱਕੀਆਂ ਹਨ। ਜਿਸ ਕਾਰਨ ਵੀਰ ਦੀ ਪਿਛਲੇ 5 ਸਾਲਾਂ ਤੋਂ ਡਾਇਲਿਸਿਸ ਹੋ ਰਹੀ ਹੈ।ਵੀਰ ਦੇ ਪਿਤਾ ਜੀ ਬਹੁਤ ਗਰੀਬ ਹਨ ਜੋ ਕਿ ਆਪਣੀ ਜਮ੍ਹਾਂ ਕੀਤੀ ਸਾਰੀ ਪੂੰਜੀ ਇਸ ਦੀ ਸਾਂਭ ਸੰਭਾਲ ਤੇ ਇਲਾਜ਼ ਉੱਪਰ ਖਰਚ ਕਰ ਚੁੱਕੇ ਹਨ। ਇਸ ਸਮੇਂ ਵੀਰ ਚੰਡੀਗੜ੍ਹ PGI ਵਿਖੇ ਜੇਰੇ - ਇਲਾਜ਼ ਨੇ। ਇਸ ਸਮੇਂ ਵੀਰ ਪਿੰਡ ਭਾਗੋਮਾਜਰਾ ਵਿੱਚ ਕਿਰਾਏ ਤੇ ਰਹਿ ਰਹੇ ਹਨ। ਮਦਦ ਦੀ ਲੋੜ ਹੈ ਪਰਿਵਾਰ ਦੇ ਦੱਸਣ ਮੁਤਾਬਿਕ ਕਿਡਨੀ ਟਰਾਂਸਪਲਾਂਟ ਕਰਨੀ ਹੈ ਜਿਸ ਵਿੱਚ ਤਕਰੀਬਨ 5 ਤੋਂ 800000/- ( ਅੱਠ ਲੱਖ) ਜਾਂ ਸਮੇਂ ਅਨੁਸਾਰ ਇਸਤੋਂ ਵੱਧ - ਘੱਟ ਖਰਚਾ ਆਉਣ ਦੀ ਸੰਭਾਵਨਾ ਡਾਕਟਰਾਂ ਦੁਆਰਾ ਦੱਸੀ ਗਈ ਹੈ। ਇਸ ਵੀਰ ਦਾ ਇਲਾਜ਼ PGI ਚੰਡੀਗੜ੍ਹ ਵਿਖੇ ਚੱਲ ਰਿਹਾ ਹੈ।।

ਆਓ ਸਾਰੇ ਰਲ ਮਿਲ ਕੇ ਇਸ ਪਰਿਵਾਰ ਦੀ ਮਦਦ ਕਰੀਏ।।

Project Gallery

bottom of page